ਈ ਰਿਕਸ਼ਾ ਚਾਲਕਾਂ ਨੂੰ ਰਾਹਤ ਦੇਣ ਲਈ ਰਮਨ ਬਹਿਲ ਨੇ ਕੀਤਾ ਵੱਡਾ ਉਪਰਾਲਾ  

ਖੱਤਰੀ  ਭਵਨ ਵਿਚ ਕੈਂਪ ਲਗਵਾ ਕੇ ਬਣਵਾਏ ਡ੍ਰਾਈਵਿੰਗ ਲਾਈਸੈਂਸ   ਹੁਣ ਵਾਹਨਾਂ ਦੀ ਰਜਿਸਟ੍ਰੇਸ਼ਨ ਅਤੇ ਕਰਜ਼ੇ ਲਈ ਲਗਾਇਆ ਜਾਵੇਗਾ ਅਗਲਾ ਕੈਂਪ-ਬਹਿਲ ਗੁਰਦਾਸਪੁਰ, 27 ਜੂਨ (ਮੰਨਣ ਸੈਣੀ)। ਸ਼ਹਿਰ ਅਤੇ ਆਸਪਾਸ ਇਲਾਕੇ ਵਿਚ ਈ ਰਿਕਸ਼ਾ ਚਲਾਉਣ ਵਾਲੇ ਚਾਲਕਾਂ ਨੂੰ ਵੱਡੀ ਰਾਹਤ ਦੇਣ ਲਈ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਗੁਰਦਾਸਪੁਰ ਵਿੱਚ ਵੱਡਾ ਉਪਰਾਲਾ ਕੀਤਾ … Continue reading ਈ ਰਿਕਸ਼ਾ ਚਾਲਕਾਂ ਨੂੰ ਰਾਹਤ ਦੇਣ ਲਈ ਰਮਨ ਬਹਿਲ ਨੇ ਕੀਤਾ ਵੱਡਾ ਉਪਰਾਲਾ